1/8
Microsoft SwiftKey AI ਕੀਬੋਰਡ screenshot 0
Microsoft SwiftKey AI ਕੀਬੋਰਡ screenshot 1
Microsoft SwiftKey AI ਕੀਬੋਰਡ screenshot 2
Microsoft SwiftKey AI ਕੀਬੋਰਡ screenshot 3
Microsoft SwiftKey AI ਕੀਬੋਰਡ screenshot 4
Microsoft SwiftKey AI ਕੀਬੋਰਡ screenshot 5
Microsoft SwiftKey AI ਕੀਬੋਰਡ screenshot 6
Microsoft SwiftKey AI ਕੀਬੋਰਡ screenshot 7
Microsoft SwiftKey AI ਕੀਬੋਰਡ Icon

Microsoft SwiftKey AI ਕੀਬੋਰਡ

SwiftKey
Trustable Ranking Iconਭਰੋਸੇਯੋਗ
19M+ਡਾਊਨਲੋਡ
32.5MBਆਕਾਰ
Android Version Icon7.1+
ਐਂਡਰਾਇਡ ਵਰਜਨ
9.10.56.18(25-03-2025)ਤਾਜ਼ਾ ਵਰਜਨ
4.4
(1296 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/8

Microsoft SwiftKey AI ਕੀਬੋਰਡ ਦਾ ਵੇਰਵਾ

Microsoft SwiftKey ਕੁਸ਼ਲ ਕੀਬੋਰਡ ਹੈ ਜੋ ਤੁਹਾਡੀ ਲਿਖਣ ਦੀ ਸ਼ੈਲੀ ਨੂੰ ਸਿੱਖਦਾ ਹੈ, ਤਾਂ ਜੋ ਤੁਸੀਂ ਤੇਜ਼ੀ ਨਾਲ ਟਾਈਪ ਕਰ ਸਕੋ।


ਆਪਣੀ ਪਸੰਦ ਮੁਤਾਬਕ ਟਾਈਪ ਕਰਨ ਅਤੇ ਇਮੋਜੀ, GIF ਅਤੇ ਸਟਿਕਰ ਭੇਜਣ ਲਈ ਆਪਣੇ ਵਿਅਕਤੀਗਤ ਬਣਾਏ ਕੀਬੋਰਡ ਦੀ ਵਰਤੋਂ ਕਰੋ।


Microsoft SwiftKey Copilot ਨਾਲ ਆਉਂਦਾ ਹੈ - ਤੁਹਾਡਾ ਹਰ ਰੋਜ਼ ਦਾ AI ਸਾਥੀ। ਤੁਸੀਂ ਆਪਣੀਆਂ ਮਨਪਸੰਦ ਐਪਾਂ ਵਿੱਚ AI ਨੂੰ ਕੁਝ ਵੀ ਪੁੱਛ ਸਕਦੇ ਹੋ।


Microsoft SwiftKey ਸਵਾਇਪ ਕੀਬੋਰਡ ਤੁਹਾਡੇ ਲਿਖਣ ਦੇ ਵਿੱਲਖਣ ਢੰਗ ਨੂੰ ਹਮੇਸ਼ਾਂ ਸਿੱਖਦਾ ਰਹਿੰਦਾ ਹੈ ਅਤੇ ਉਸਦੇ ਅਨੁਕੂਲ ਹੁੰਦਾ ਰਹਿੰਦਾ ਹੈ - ਇਸ ਵਿੱਚ ਤੁਹਾਡੇ ਸਲੈਂਗ, ਉਪਨਾਮ ਅਤੇ ਇਮੋਜੀ ਵੀ ਸ਼ਾਮਲ ਹਨ।


Microsoft SwiftKey ਕਿਸੇ ਵੀ ਸ਼ੈਲੀ ਦੇ ਅਨੁਕੂਲ ਹੋਣ ਲਈ ਮੁਫ਼ਤ ਡਿਜ਼ਾਈਨ ਅਤੇ ਥੀਮਾਂ ਦੇ ਨਾਲ, ਸਾਰੀਆਂ ਟਾਈਪਿੰਗ ਰੁਚੀਆਂ ਨੂੰ ਪੂਰਾ ਕਰਦਾ ਹੈ। ਕਸਟਮ ਕੀਬੋਰਡ ਸਵੈ-ਸਹੀ ਪ੍ਰਦਾਨ ਕਰਦਾ ਹੈ, ਜੋ ਕਿ ਅਸਲ ਵਿੱਚ ਕੰਮ ਕਰਦਾ ਹੈ। Microsoft SwiftKey ਸਹਾਈਕ ਪੂਰਵ-ਅਨੁਮਾਨ ਪ੍ਰਦਾਨ ਕਰਦਾ ਹੈ, ਤਾਂ ਜੋ ਤੁਸੀਂ ਬਿਨਾਂ ਕਿਸੇ ਗਲਤੀ ਦੇ ਤੇਜ਼ੀ ਨਾਲ ਆਪਣਾ ਆਪਣੀ ਗੱਲ ਕਹਿ ਸਕੋ। ਸਵਾਇਪ-ਟੂ-ਟਾਈਪ, ਟੈਪ-ਟੂ-ਟਾਈਪ, ਅਤੇ ਖੋਜਣ ਯੋਗ ਇਮੋਜੀ ਅਤੇ GIF ਦੇ ਨਾਲ, ਆਪਣੀ ਪਸੰਦ ਮੁਤਾਬਕ ਟਾਈਪ ਕਰੋ ਅਤੇ ਟੈਕਸਟ ਕਰੋ।


ਟਾਈਪ ਘੱਟ ਕਰਨਾ, ਕੰਮ ਜ਼ਿਆਦਾ ਕਰਨਾ


ਟਾਈਪ ਕਰਨਾ

- ਟਾਈਪ ਕਰਨ ਲਈ ਸਵਾਇਪ ਕਰਨਾ ਜਾਂ ਟਾਈਪ ਕਰਨ ਲਈ ਟੈਪ ਕਰਨਾ

- AI-ਸੰਚਾਲਿਤ ਪੂਰਵ-ਅਨੁਮਾਨਾਂ ਨਾਲ ਸ਼ਬਦ-ਜੋੜ ਚੈੱਕਰ ਅਤੇ ਸਵੈ ਟੈਕਸਟ

- ਤਤਕਾਲ ਸੌਰਟਕਟ ਦੇ ਵਿਸਤਾਰਯੋਗ ਮੀਨੂ ਨਾਲ ਕਸਟਮ ਕੀਬੋਰਡ ਸਾਧਨਪੱਟੀ

- ਆਪਣੇ ਟੈਕਸਟ ਨੂੰ ਕਿਸੇ ਵੱਖਰੀ ਟੋਨ ਵਿੱਚ ਮੁੜ ਜਨਰੇਟ ਕਰੋ ਅਤੇ ਟੈਕਸਟ ਦੀ ਰਚਨਾ ਕਰੋ, ਤਾਂ ਕਿ AI ਰਾਹੀਂ ਆਪਣੇ ਵਿਚਾਰਾਂ ਨੂੰ ਸੁਧਾਰੇ ਹੋਏ ਡਰਾਫਟ ਵਿੱਚ ਅਸਾਨੀ ਨਾਲ ਬਦਲਿਆ ਜਾ ਸਕੇ


ਰਿਚ ਤਤਕਰਾ

- ਖੁਦ ਨੂੰ ਜ਼ਾਹਰ ਕਰਨ ਲਈ ਇਮੋਜੀ, GIF ਸਟਿਕਰਾਂ ਦੀ ਵਰਤੋਂ ਕਰੋ 😎

- ਇਮੋਜੀ ਕੀਬੋਰਡ ਅਨੁਕੂਲ ਹੈ, ਕਿਸੇ ਵੀ ਵਾਰਤਾਲਾਪ ਲਈ ਤੁਹਾਡੇ ਮਨਪਸੰਦ ਇਮੋਟੀਕਨਾਂ ਨੂੰ ਸਿੱਖਦਾ ਹੈ ਅਤੇ ਉਨ੍ਹਾਂ ਦਾ ਪੂਰਵ-ਅਨੁਮਾਨ ਲਗਾਉਂਦਾ ਹੈ 👍

- ਤੁਹਾਡੀ ਪ੍ਰਤੀਕਿਰਿਆ ਲਈ ਬਿਹਤਰੀਨ ਇਮੋਜੀ ਅਤੇ GIF ਲੱਭਣ ਲਈ ਇਨ੍ਹਾਂ ਨੂੰ ਖੋਜੋ 🔥

- ਸਭ ਨਾਲੋਂ ਵੱਖਰੇ ਦਿਸਣ ਲਈ ਵਿਲੱਖਣ AI-ਸੰਚਾਲਿਤ ਚਿੱਤਰ ਅਤੇ ਮੀਮ ਬਣਾਓ 🪄


ਅਨੁਕੂਲਿਤ ਕਰੋ

- 100+ ਰੰਗੀਨ ਕੀਬੋਰਡ ਥੀਮਾਂ

- ਆਪਣੀ ਫ਼ੋਟੋ ਨੂੰ ਬੈਕਗਰਾਊਂਡ 'ਤੇ ਲਗਾ ਕੇ ਆਪਣਾ ਖੁਦ ਦਾ ਕਸਟਮ ਕੀਬੋਰਡ ਥੀਮ ਬਣਾਓ

- ਆਪਣੇ ਕੀਬੋਰਡ ਦੇ ਆਕਾਰ ਅਤੇ ਲੇਆਉਟ ਨੂੰ ਅਨੁਕੂਲਿਤ ਕਰੋ


ਬਹੁ-ਭਾਸ਼ਾਈ

- ਇੱਕੋ ਸਮੇਂ ਪੰਜ ਤੱਕ ਭਾਸ਼ਾਵਾਂ ਨੂੰ ਯੋਗ ਬਣਾਓ

- ਕੀਬੋਰਡ 700 ਤੋਂ ਵੱਧ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ


ਅਜਿਹਾ ਕਸਟਮ ਕੀਬੋਰਡ ਪ੍ਰਾਪਤ ਕਰੋ ਜੋ ਹਮੇਸ਼ਾ ਤੁਹਾਡੀ ਸ਼ੈਲੀ ਨਾਲ ਮੇਲ ਖਾਂਦਾ ਹੈ – ਅੱਜ ਹੀ Microsoft SwiftKey ਕੀਬੋਰਡ ਡਾਉਨਲੋਡ ਕਰੋ!


Microsoft SwiftKey ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਇੱਥੇ ਹੋਰ ਪਤਾ ਲਗਾਓ: https://www.microsoft.com/swiftkey


700+ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ: ਅੰਗਰੇਜ਼ੀ (US, UK, AU, CA)

ਸਪੈਨਿਸ਼ (ES, LA, US)

ਪੁਰਤਗਾਲੀ (PT, BR)

ਜਰਮਨ

ਤੁਰਕੀ

ਫ਼੍ਰੈਂਚ

ਅਰਬੀ

ਰੂਸੀ

ਇਤਾਲਵੀ

ਪੋਲਿਸ਼

Microsoft SwiftKey AI ਕੀਬੋਰਡ - ਵਰਜਨ 9.10.56.18

(25-03-2025)
ਹੋਰ ਵਰਜਨ
ਨਵਾਂ ਕੀ ਹੈ?General improvements to ensure your Microsoft SwiftKey Keyboard runs smoothly.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
1296 Reviews
5
4
3
2
1

Microsoft SwiftKey AI ਕੀਬੋਰਡ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 9.10.56.18ਪੈਕੇਜ: com.touchtype.swiftkey
ਐਂਡਰਾਇਡ ਅਨੁਕੂਲਤਾ: 7.1+ (Nougat)
ਡਿਵੈਲਪਰ:SwiftKeyਪਰਾਈਵੇਟ ਨੀਤੀ:https://go.microsoft.com/fwlink/?LinkId=521839ਅਧਿਕਾਰ:23
ਨਾਮ: Microsoft SwiftKey AI ਕੀਬੋਰਡਆਕਾਰ: 32.5 MBਡਾਊਨਲੋਡ: 12Mਵਰਜਨ : 9.10.56.18ਰਿਲੀਜ਼ ਤਾਰੀਖ: 2025-04-08 19:03:34ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.touchtype.swiftkeyਐਸਐਚਏ1 ਦਸਤਖਤ: D5:74:80:03:CD:4B:F7:3C:7A:46:8E:EB:36:CA:EC:84:B7:78:5C:26ਡਿਵੈਲਪਰ (CN): TouchType Limitedਸੰਗਠਨ (O): TouchType Limitedਸਥਾਨਕ (L): Londonਦੇਸ਼ (C): GBਰਾਜ/ਸ਼ਹਿਰ (ST): Londonਪੈਕੇਜ ਆਈਡੀ: com.touchtype.swiftkeyਐਸਐਚਏ1 ਦਸਤਖਤ: D5:74:80:03:CD:4B:F7:3C:7A:46:8E:EB:36:CA:EC:84:B7:78:5C:26ਡਿਵੈਲਪਰ (CN): TouchType Limitedਸੰਗਠਨ (O): TouchType Limitedਸਥਾਨਕ (L): Londonਦੇਸ਼ (C): GBਰਾਜ/ਸ਼ਹਿਰ (ST): London

Microsoft SwiftKey AI ਕੀਬੋਰਡ ਦਾ ਨਵਾਂ ਵਰਜਨ

9.10.56.18Trust Icon Versions
25/3/2025
12M ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

9.10.54.21Trust Icon Versions
17/2/2025
12M ਡਾਊਨਲੋਡ22 MB ਆਕਾਰ
ਡਾਊਨਲੋਡ ਕਰੋ
9.10.53.27Trust Icon Versions
10/2/2025
12M ਡਾਊਨਲੋਡ22 MB ਆਕਾਰ
ਡਾਊਨਲੋਡ ਕਰੋ
9.10.52.52Trust Icon Versions
26/1/2025
12M ਡਾਊਨਲੋਡ22 MB ਆਕਾਰ
ਡਾਊਨਲੋਡ ਕਰੋ
9.10.14.17Trust Icon Versions
19/6/2023
12M ਡਾਊਨਲੋਡ19.5 MB ਆਕਾਰ
ਡਾਊਨਲੋਡ ਕਰੋ
9.10.57.19Trust Icon Versions
2/4/2025
12M ਡਾਊਨਲੋਡ76 MB ਆਕਾਰ
ਡਾਊਨਲੋਡ ਕਰੋ
9.10.56.16Trust Icon Versions
18/3/2025
12M ਡਾਊਨਲੋਡ71.5 MB ਆਕਾਰ
ਡਾਊਨਲੋਡ ਕਰੋ
9.10.55.24Trust Icon Versions
12/3/2025
12M ਡਾਊਨਲੋਡ71.5 MB ਆਕਾਰ
ਡਾਊਨਲੋਡ ਕਰੋ
9.10.54.22Trust Icon Versions
1/3/2025
12M ਡਾਊਨਲੋਡ71 MB ਆਕਾਰ
ਡਾਊਨਲੋਡ ਕਰੋ
7.0.7.28Trust Icon Versions
22/6/2018
12M ਡਾਊਨਲੋਡ44 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Goods Sort-sort puzzle
Goods Sort-sort puzzle icon
ਡਾਊਨਲੋਡ ਕਰੋ
The Ants: Underground Kingdom
The Ants: Underground Kingdom icon
ਡਾਊਨਲੋਡ ਕਰੋ
Guns of Glory: Lost Island
Guns of Glory: Lost Island icon
ਡਾਊਨਲੋਡ ਕਰੋ
Tiki Solitaire TriPeaks
Tiki Solitaire TriPeaks icon
ਡਾਊਨਲੋਡ ਕਰੋ
Marvel Contest of Champions
Marvel Contest of Champions icon
ਡਾਊਨਲੋਡ ਕਰੋ
Merge County®
Merge County® icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
崩壞3rd
崩壞3rd icon
ਡਾਊਨਲੋਡ ਕਰੋ
Ensemble Stars Music
Ensemble Stars Music icon
ਡਾਊਨਲੋਡ ਕਰੋ
Zen Tile - Relaxing Match
Zen Tile - Relaxing Match icon
ਡਾਊਨਲੋਡ ਕਰੋ
Omniheroes
Omniheroes icon
ਡਾਊਨਲੋਡ ਕਰੋ
Westland Survival: Cowboy Game
Westland Survival: Cowboy Game icon
ਡਾਊਨਲੋਡ ਕਰੋ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...