1/8
Microsoft SwiftKey AI ਕੀਬੋਰਡ screenshot 0
Microsoft SwiftKey AI ਕੀਬੋਰਡ screenshot 1
Microsoft SwiftKey AI ਕੀਬੋਰਡ screenshot 2
Microsoft SwiftKey AI ਕੀਬੋਰਡ screenshot 3
Microsoft SwiftKey AI ਕੀਬੋਰਡ screenshot 4
Microsoft SwiftKey AI ਕੀਬੋਰਡ screenshot 5
Microsoft SwiftKey AI ਕੀਬੋਰਡ screenshot 6
Microsoft SwiftKey AI ਕੀਬੋਰਡ screenshot 7
Microsoft SwiftKey AI ਕੀਬੋਰਡ Icon

Microsoft SwiftKey AI ਕੀਬੋਰਡ

SwiftKey
Trustable Ranking Iconਭਰੋਸੇਯੋਗ
19M+ਡਾਊਨਲੋਡ
32MBਆਕਾਰ
Android Version Icon7.1+
ਐਂਡਰਾਇਡ ਵਰਜਨ
9.10.49.20(18-11-2024)ਤਾਜ਼ਾ ਵਰਜਨ
4.4
(1290 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/8

Microsoft SwiftKey AI ਕੀਬੋਰਡ ਦਾ ਵੇਰਵਾ

Microsoft SwiftKey ਕੁਸ਼ਲ ਕੀਬੋਰਡ ਹੈ ਜੋ ਤੁਹਾਡੀ ਲਿਖਣ ਦੀ ਸ਼ੈਲੀ ਨੂੰ ਸਿੱਖਦਾ ਹੈ, ਤਾਂ ਜੋ ਤੁਸੀਂ ਤੇਜ਼ੀ ਨਾਲ ਟਾਈਪ ਕਰ ਸਕੋ।


ਆਪਣੀ ਪਸੰਦ ਮੁਤਾਬਕ ਟਾਈਪ ਕਰਨ ਅਤੇ ਇਮੋਜੀ, GIF ਅਤੇ ਸਟਿਕਰ ਭੇਜਣ ਲਈ ਆਪਣੇ ਵਿਅਕਤੀਗਤ ਬਣਾਏ ਕੀਬੋਰਡ ਦੀ ਵਰਤੋਂ ਕਰੋ।


Microsoft SwiftKey Copilot ਨਾਲ ਆਉਂਦਾ ਹੈ - ਤੁਹਾਡਾ ਹਰ ਰੋਜ਼ ਦਾ AI ਸਾਥੀ। ਤੁਸੀਂ ਆਪਣੀਆਂ ਮਨਪਸੰਦ ਐਪਾਂ ਵਿੱਚ AI ਨੂੰ ਕੁਝ ਵੀ ਪੁੱਛ ਸਕਦੇ ਹੋ।


Microsoft SwiftKey ਸਵਾਇਪ ਕੀਬੋਰਡ ਤੁਹਾਡੇ ਲਿਖਣ ਦੇ ਵਿੱਲਖਣ ਢੰਗ ਨੂੰ ਹਮੇਸ਼ਾਂ ਸਿੱਖਦਾ ਰਹਿੰਦਾ ਹੈ ਅਤੇ ਉਸਦੇ ਅਨੁਕੂਲ ਹੁੰਦਾ ਰਹਿੰਦਾ ਹੈ - ਇਸ ਵਿੱਚ ਤੁਹਾਡੇ ਸਲੈਂਗ, ਉਪਨਾਮ ਅਤੇ ਇਮੋਜੀ ਵੀ ਸ਼ਾਮਲ ਹਨ।


Microsoft SwiftKey ਕਿਸੇ ਵੀ ਸ਼ੈਲੀ ਦੇ ਅਨੁਕੂਲ ਹੋਣ ਲਈ ਮੁਫ਼ਤ ਡਿਜ਼ਾਈਨ ਅਤੇ ਥੀਮਾਂ ਦੇ ਨਾਲ, ਸਾਰੀਆਂ ਟਾਈਪਿੰਗ ਰੁਚੀਆਂ ਨੂੰ ਪੂਰਾ ਕਰਦਾ ਹੈ। ਕਸਟਮ ਕੀਬੋਰਡ ਸਵੈ-ਸਹੀ ਪ੍ਰਦਾਨ ਕਰਦਾ ਹੈ, ਜੋ ਕਿ ਅਸਲ ਵਿੱਚ ਕੰਮ ਕਰਦਾ ਹੈ। Microsoft SwiftKey ਸਹਾਈਕ ਪੂਰਵ-ਅਨੁਮਾਨ ਪ੍ਰਦਾਨ ਕਰਦਾ ਹੈ, ਤਾਂ ਜੋ ਤੁਸੀਂ ਬਿਨਾਂ ਕਿਸੇ ਗਲਤੀ ਦੇ ਤੇਜ਼ੀ ਨਾਲ ਆਪਣਾ ਆਪਣੀ ਗੱਲ ਕਹਿ ਸਕੋ। ਸਵਾਇਪ-ਟੂ-ਟਾਈਪ, ਟੈਪ-ਟੂ-ਟਾਈਪ, ਅਤੇ ਖੋਜਣ ਯੋਗ ਇਮੋਜੀ ਅਤੇ GIF ਦੇ ਨਾਲ, ਆਪਣੀ ਪਸੰਦ ਮੁਤਾਬਕ ਟਾਈਪ ਕਰੋ ਅਤੇ ਟੈਕਸਟ ਕਰੋ।


ਟਾਈਪ ਘੱਟ ਕਰਨਾ, ਕੰਮ ਜ਼ਿਆਦਾ ਕਰਨਾ


ਟਾਈਪ ਕਰਨਾ


- ਟਾਈਪ ਕਰਨ ਲਈ ਸਵਾਇਪ ਕਰਨਾ ਜਾਂ ਟਾਈਪ ਕਰਨ ਲਈ ਟੈਪ ਕਰਨਾ

- AI-ਸੰਚਾਲਿਤ ਪੂਰਵ-ਅਨੁਮਾਨਾਂ ਨਾਲ ਸ਼ਬਦ-ਜੋੜ ਚੈੱਕਰ ਅਤੇ ਸਵੈ ਟੈਕਸਟ

- ਤਤਕਾਲ ਸੌਰਟਕਟ ਦੇ ਵਿਸਤਾਰਯੋਗ ਮੀਨੂ ਨਾਲ ਕਸਟਮ ਕੀਬੋਰਡ ਸਾਧਨਪੱਟੀ

- ਆਪਣੇ ਟੈਕਸਟ ਨੂੰ ਕਿਸੇ ਵੱਖਰੀ ਟੋਨ ਵਿੱਚ ਮੁੜ ਜਨਰੇਟ ਕਰੋ ਅਤੇ ਟੈਕਸਟ ਦੀ ਰਚਨਾ ਕਰੋ, ਤਾਂ ਕਿ AI ਰਾਹੀਂ ਆਪਣੇ ਵਿਚਾਰਾਂ ਨੂੰ ਸੁਧਾਰੇ ਹੋਏ ਡਰਾਫਟ ਵਿੱਚ ਅਸਾਨੀ ਨਾਲ ਬਦਲਿਆ ਜਾ ਸਕੇ


ਰਿਚ ਤਤਕਰਾ


- ਖੁਦ ਨੂੰ ਜ਼ਾਹਰ ਕਰਨ ਲਈ ਇਮੋਜੀ, GIF ਸਟਿਕਰਾਂ ਦੀ ਵਰਤੋਂ ਕਰੋ 😎

- ਇਮੋਜੀ ਕੀਬੋਰਡ ਅਨੁਕੂਲ ਹੈ, ਕਿਸੇ ਵੀ ਵਾਰਤਾਲਾਪ ਲਈ ਤੁਹਾਡੇ ਮਨਪਸੰਦ ਇਮੋਟੀਕਨਾਂ ਨੂੰ ਸਿੱਖਦਾ ਹੈ ਅਤੇ ਉਨ੍ਹਾਂ ਦਾ ਪੂਰਵ-ਅਨੁਮਾਨ ਲਗਾਉਂਦਾ ਹੈ 👍

- ਤੁਹਾਡੀ ਪ੍ਰਤੀਕਿਰਿਆ ਲਈ ਬਿਹਤਰੀਨ ਇਮੋਜੀ ਅਤੇ GIF ਲੱਭਣ ਲਈ ਇਨ੍ਹਾਂ ਨੂੰ ਖੋਜੋ 🔥

- ਸਭ ਨਾਲੋਂ ਵੱਖਰੇ ਦਿਸਣ ਲਈ ਵਿਲੱਖਣ AI-ਸੰਚਾਲਿਤ ਚਿੱਤਰ ਅਤੇ ਮੀਮ ਬਣਾਓ 🪄


ਅਨੁਕੂਲਿਤ ਕਰੋ


- 100+ ਰੰਗੀਨ ਕੀਬੋਰਡ ਥੀਮਾਂ

- ਆਪਣੀ ਫ਼ੋਟੋ ਨੂੰ ਬੈਕਗਰਾਊਂਡ 'ਤੇ ਲਗਾ ਕੇ ਆਪਣਾ ਖੁਦ ਦਾ ਕਸਟਮ ਕੀਬੋਰਡ ਥੀਮ ਬਣਾਓ

- ਆਪਣੇ ਕੀਬੋਰਡ ਦੇ ਆਕਾਰ ਅਤੇ ਲੇਆਉਟ ਨੂੰ ਅਨੁਕੂਲਿਤ ਕਰੋ


ਬਹੁ-ਭਾਸ਼ਾਈ


- ਇੱਕੋ ਸਮੇਂ ਪੰਜ ਤੱਕ ਭਾਸ਼ਾਵਾਂ ਨੂੰ ਯੋਗ ਬਣਾਓ

- ਕੀਬੋਰਡ 700 ਤੋਂ ਵੱਧ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ


ਅਜਿਹਾ ਕਸਟਮ ਕੀਬੋਰਡ ਪ੍ਰਾਪਤ ਕਰੋ ਜੋ ਹਮੇਸ਼ਾ ਤੁਹਾਡੀ ਸ਼ੈਲੀ ਨਾਲ ਮੇਲ ਖਾਂਦਾ ਹੈ – ਅੱਜ ਹੀ Microsoft SwiftKey ਕੀਬੋਰਡ ਡਾਉਨਲੋਡ ਕਰੋ!


Microsoft SwiftKey ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਇੱਥੇ ਹੋਰ ਪਤਾ ਲਗਾਓ: https://www.microsoft.com/swiftkey


700+ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ: ਅੰਗਰੇਜ਼ੀ (US, UK, AU, CA)

ਸਪੈਨਿਸ਼ (ES, LA, US)

ਪੁਰਤਗਾਲੀ (PT, BR)

ਜਰਮਨ

ਤੁਰਕੀ

ਫ਼੍ਰੈਂਚ

ਅਰਬੀ

ਰੂਸੀ

ਇਤਾਲਵੀ

ਪੋਲਿਸ਼

Microsoft SwiftKey AI ਕੀਬੋਰਡ - ਵਰਜਨ 9.10.49.20

(18-11-2024)
ਹੋਰ ਵਰਜਨ
ਨਵਾਂ ਕੀ ਹੈ? - Very long word predictions now take the full width of the candidate bar rather than shrinking below legible size

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
1290 Reviews
5
4
3
2
1
Info Trust Icon
ਚੰਗੀ ਐਪ ਦੀ ਗਾਰੰਟੀਇਸ ਐਪ ਨੇ ਵਾਇਰਸ, ਮਾਲਵੇਅਰ ਅਤੇ ਹੋਰ ਖਤਰਨਾਕ ਹਮਲੇ ਲਈ ਸੁਰੱਖਿਆ ਟੈਸਟ ਪਾਸ ਕਰ ਲਿਆ ਹੈ ਅਤੇ ਇਸ ਵਿਚ ਕੋਈ ਵੀ ਖਤਰੇ ਸ਼ਾਮਿਲ ਨਹੀਂ ਹਨ|

Microsoft SwiftKey AI ਕੀਬੋਰਡ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 9.10.49.20ਪੈਕੇਜ: com.touchtype.swiftkey
ਐਂਡਰਾਇਡ ਅਨੁਕੂਲਤਾ: 7.1+ (Nougat)
ਡਿਵੈਲਪਰ:SwiftKeyਪਰਾਈਵੇਟ ਨੀਤੀ:https://go.microsoft.com/fwlink/?LinkId=521839ਅਧਿਕਾਰ:24
ਨਾਮ: Microsoft SwiftKey AI ਕੀਬੋਰਡਆਕਾਰ: 32 MBਡਾਊਨਲੋਡ: 12Mਵਰਜਨ : 9.10.49.20ਰਿਲੀਜ਼ ਤਾਰੀਖ: 2024-11-26 00:47:32ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.touchtype.swiftkeyਐਸਐਚਏ1 ਦਸਤਖਤ: D5:74:80:03:CD:4B:F7:3C:7A:46:8E:EB:36:CA:EC:84:B7:78:5C:26ਡਿਵੈਲਪਰ (CN): TouchType Limitedਸੰਗਠਨ (O): TouchType Limitedਸਥਾਨਕ (L): Londonਦੇਸ਼ (C): GBਰਾਜ/ਸ਼ਹਿਰ (ST): London

Microsoft SwiftKey AI ਕੀਬੋਰਡ ਦਾ ਨਵਾਂ ਵਰਜਨ

9.10.49.20Trust Icon Versions
18/11/2024
12M ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

9.10.48.18Trust Icon Versions
4/11/2024
12M ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
9.10.46.19Trust Icon Versions
6/10/2024
12M ਡਾਊਨਲੋਡ22 MB ਆਕਾਰ
ਡਾਊਨਲੋਡ ਕਰੋ
9.10.44.22Trust Icon Versions
5/9/2024
12M ਡਾਊਨਲੋਡ21.5 MB ਆਕਾਰ
ਡਾਊਨਲੋਡ ਕਰੋ
9.10.42.24Trust Icon Versions
5/8/2024
12M ਡਾਊਨਲੋਡ21.5 MB ਆਕਾਰ
ਡਾਊਨਲੋਡ ਕਰੋ
9.10.40.21Trust Icon Versions
10/7/2024
12M ਡਾਊਨਲੋਡ21.5 MB ਆਕਾਰ
ਡਾਊਨਲੋਡ ਕਰੋ
9.10.39.22Trust Icon Versions
28/6/2024
12M ਡਾਊਨਲੋਡ21.5 MB ਆਕਾਰ
ਡਾਊਨਲੋਡ ਕਰੋ
9.10.38.20Trust Icon Versions
24/6/2024
12M ਡਾਊਨਲੋਡ21.5 MB ਆਕਾਰ
ਡਾਊਨਲੋਡ ਕਰੋ
9.10.37.20Trust Icon Versions
30/5/2024
12M ਡਾਊਨਲੋਡ21 MB ਆਕਾਰ
ਡਾਊਨਲੋਡ ਕਰੋ
9.10.35.28Trust Icon Versions
30/4/2024
12M ਡਾਊਨਲੋਡ20.5 MB ਆਕਾਰ
ਡਾਊਨਲੋਡ ਕਰੋ
appcoins-gift
AppCoins GamesWin even more rewards!
ਹੋਰ
Legend of Mushroom
Legend of Mushroom icon
ਡਾਊਨਲੋਡ ਕਰੋ
Stormshot: Isle of Adventure
Stormshot: Isle of Adventure icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
Star Trek™ Fleet Command
Star Trek™ Fleet Command icon
ਡਾਊਨਲੋਡ ਕਰੋ
Gods and Glory
Gods and Glory icon
ਡਾਊਨਲੋਡ ਕਰੋ
Eternal Evolution
Eternal Evolution icon
ਡਾਊਨਲੋਡ ਕਰੋ
The Lord of the Rings: War
The Lord of the Rings: War icon
ਡਾਊਨਲੋਡ ਕਰੋ
Magicabin: Witch's Adventure
Magicabin: Witch's Adventure icon
ਡਾਊਨਲੋਡ ਕਰੋ
Tank Warfare: PvP Battle Game
Tank Warfare: PvP Battle Game icon
ਡਾਊਨਲੋਡ ਕਰੋ
Age of Apes
Age of Apes icon
ਡਾਊਨਲੋਡ ਕਰੋ
Clash of Kings
Clash of Kings icon
ਡਾਊਨਲੋਡ ਕਰੋ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ